Get the Flash Player to see this player.

|| RJ STATUS ||


SEND SONG REQUEST HERE

SHARE RADIO ON YOUR FACEBOOK WALL

CLICK HERE ADD RADIO ON YOUR FACEBOOK PAGE

CLICK HERE TO Show/Hide ONLINE PUNJABI RADIO

Today's Status Update




"ਲਿਖੀ ਜੱਟ ਦੇ ਮੁਕੱਦਰਾਂ ਚ ਐਸ਼ ਕਰਨੀ."








LATEST PUNJABI UPDATES




New Likes



"ਲਿਖੀ ਜੱਟ ਦੇ ਮੁਕੱਦਰਾਂ ਚ ਐਸ਼ ਕਰਨੀ."




ਮਾਪੇ ਹੁੰਦੇ ਰੱਬ ਦਾ ਰੂਪ




ਪਹਿਲਾਂ ਭੱਜੀ ਦਾ ਨੀ ਫੇਰ ਪਿੱਚੈ ਦੇਖੀ ਦਾ ਨੀ ਜਦੋਂ ਕੁੱਤਾ ਪੈ ਜਾਵੇ




ਜੀਂਦੇ ਰਹੇ ਤਾਂ ਮਿਲਾ ਗੇ ਲਖ ਵਾਰੀ ...ਮਰ ਗਏ ਤਾਂ ਤਾਂ ਦਿਲੋ ਬੂਲਾਵੀ ਨਾ




WhEn I BeCoMe TErRORIsT U wILL bE fIrSt iN mY LiSt.




WhEn I BeCoMe "TErRORIsT" U wILL bE fIrSt iN mY LiSt.




Life is a tragedy for those who feel, and a comedy for those who think.




Hor Ta Demand Koi Na ....Kudi Labdiya Munda Punjabi...:P




ਜਾਣੀ ਏ ਤੇ ਜਾ, ਰੱਬ ਤੈਨੂੰ ਮੁੰਡਾ ਦੇਵੇ..




ਜਦੋਂ Mere Pyaar Da ਅਹਿਸਾਸ ਤੈਨੂੰ ਹੋਣਾ !ਉਦੋ Sajjna ਮੈ ਇਸ ਜੱਗ ਤੇ ਨੀ ਹੋਣਾ




Je ਫੁੱਲ ਗਿਆ ਤਾ ਗੋਲਗੱਪਾ....ਨਈ ਪਾਪੜੀ ਤਾ ਵੱਟ ਤੇ ਹੀ ਪਈ ਆ..




ਤੇਰਾ ਭਾਪਾ ਦੋ ਪੇਗ ਲਾ ਕੇ ਅੰਦਰ ਸੋਹ ਜਾਂਦਾ....ਸਾਡਾ ਬਾਪੂ ਮਾਰੇ ਕੋਠੇ ਚੜ ਲੱਲਕਾਰੇ ਨੀ....:P




ਆਈ ਲਵ ਯੂ...♥




Tere vyaah di album vich haan diye.... ni meri coke peende di photo aagi...LoL




Jina Husan da Kardi a Maan Kudiye....Tu eni Sohni Vi Ta Hai Ni..




♥ ਹੋਰ ਜੇ ਤੂੰ ਕਿਸੇ ਦੀਆ ਲਾ ਬੈਠੀ ਮਹਿੰਦੀਆ , ਤੇਰੇ ਘਰੇ ਆਕੇ ਦੇਖੀ ਚਪੇੜਾ ਕਿਦਾ ਪੈਦੀਆ :P




Sache Patshah... Bana De Badshah ♥....




Ni Yaar Tera Nashe vich Tunn Ho Gaya....Chuk Ke Gaddi De Vich Pa La Soniye :P




Ni tere sir hoju katal da case ni___sade khwaaban vich ghumme tera face ni :D




Bye Bye 2011...Welcome 2012 <3




ਦੇਖੋ ਬਣਦਾ ਕੀ ਮੇਰੇ ਪਿਆਰ ਦਾ.... ਕਿਓ ਕੀ ਥੋੜਾ ਜਿਹਾ Screw ਢੀਲਾ ਮੇਰੀ ਸਰਕਾਰ ਦਾ....♥♥




Maulah Ve Dass Tera Bande Naal Ki Raula....




ਜਿੰਦਗੀ ਨਾ ਸਿਰਫ ਕੁੱਤੀ ਆ , ਸਗੋਂ ਸਾਲੀ ਨਾਲ ਕਤੂਰੇ ਵੀ ਲੈ ਕੇ ਆਉਂਦੀ ਆ..




Je Mape Nai Mann De....Balliye Mai Lai Jau Mallo Jori....♥ ♥




ਪਿਆਰ ਵਰਗਾ ਕੋਈ ਅੰਮ੍ਰਿਤ ਨਹੀ . ਨਫਰਤ ਵਰਗੀ ਕੋਈ ਜ਼ੇਹਰ ਨਹੀ . . ਬਾਪ ਵਰਗਾ ਕੋਈ ਹੱਥ ਨਹੀ . . . ਤੇ ਮਾਂ ਵਰਗਾ ਕੋਈ ਪੈਰ ਨਹੀ




ਮਿੱਤਰਾਂ ਨੇ ਅੱਜ ___ਬਿੱਲੋ ਭੱਜਣਾ ---ਤੇਰੇ ਘਰ ਦੀ ਘੰਟੀ ਵ੍ਜਾ ਕੇ ਕੇ ਕੇ ----ਹੁਰ੍ਰਰਰ




ਬਹੁਤ ਦਿਨਾ ਬਾਦ ਉਸਨੂੰ ਕਿਸੇ ਹੋਰ ਨਾਲ ਖੁਸ਼ ਦੇਖ ਕੇ ਇਹ ਇਹਸਾਸ ਹੋਇਆ......ਕੇ ਮੈਂ ਉਸਨੂੰ ਪਹਿਲਾਂ ਕਿਉਂ ਨਹੀ ਛੱਡ ਦਿਤਾ......!!!




Saje Hath Nal Khabi Latt Vich Vekh La Jhanjar Pa ti...Ishqpure De Chulle Mure Leya Ke Rann Betha Ti.....




ਉਝ ਹੀ ਰੱਖਦੇ ਰਹੇ ਬਚਪਨ ਤੋਂ ਦਿਲ ਸਾਫ ਅਸੀ,ਪਤਾ ਨਹੀ ਸੀ ਕੀ ਕੀਮਤ ਤਾਂ ਚਿਹਰਿਆਂ ਦੀ ਪੈਂਦੀ ਹੈ,ਦਿਲ ਦੀ ਨਹੀ..




ਤੈਨੂ ਇਕ ਦਿਨ ਦਿਲ ਚੋ ਭੁਲਾਉਣਾ.....ਨੀ ਹਲੇ ਥੋੜੀ ਦੇਰ ਲੱਗਣੀ.... ਛੱਡ ਦੇਵਾਂਗੇ ਤੇਰੇ ਅਖਵਾਉਣਾ....ਨੀ ਹਲੇ ਥੋੜੀ ਦੇਰ ਲੱਗਣੀ...




ਕੀ ਕਰੀਏ ਵੇ ਰੱਬਾ ਮਿੱਤਰਾਂ ਦੀ ਜਾਨ ਵਲੈਤਣ ਹੋ ਗਈ .....




ਮੇਰੇ ਦਿਲ ਦੇ ਤੂੰ ਕਰ ਗਈ ਓ ਟੁੱਕੜੇ ਹਰ ਟੁੱਕੜੇ ਚੋਂ ਦਿਸਦੇ ਨੇ ਤੇਰੇ ਮੁਖੜੇ....




ਜਿਵੇ ਕੋਈ ਸੱਪਣੀ ਕਿਸੇ ਦੇ ਡੰਗ ਮਾਰਦੀ__ਬਸ ਯਾਰੋ ਇੰਨੀ ਏ ਕਹਾਣੀ ਮੇਰੇ ਪਿਆਰ ਦੀ, ਜਿਵੇ ਕਿਸੇ ਪੋਟੇ ਵਿੱਚੋ ਸੂਈ ਕੱਢ ਦੇਈ ਦੀ__ਜਿਵੇ ਬੇੜੀ ਕਾਗਜੀ ਪਾਣੀ ਚ ਛੱਡ ਦੇਈ ਦੀ__ਜਿੰਨੀ ਕ ਤਿੱਖੀ ਨੋਕ ਹੋਵੇ ਕਿਸੇ ਤਲਵਾਰ ਦੀ__ਜਿੰਨੀ ਛੇਤੀ ਫੁੱਲ ਤੋ ਤਰੇਲ ਪਈ ਝੜ ਜੇ__ਜਿੰਨੀ ਛੇਤੀ ਉਡਦਾ ਭਰਿੰਡ ਕੋਈ ਲੜ ਜੇ__ਜਿੰਨੀ ਕ ਉਮਰ ਹੋਵੇ ਫਾਸ਼ੀ ਵਾਲੇ ਹਾਰ ਦੀ__ਬਸ ਯਾਰੋ ਇੰਨੀ ਏ ਕਹਾਣੀ ਮੇਰੇ ਪਿਆਰ ਦੀ__ਬਸ ਯਾਰੋ ਇੰਨੀ ਏ ਕਹਾਣੀ ਮੇਰੇ ਪਿਆਰ ਦੀ




Fact: Not all goodbyes are sad. Example: "Goodbye, school."




ਅਸੀ ਜਾਨ ਵਾਰੀ , ਤੂੰ ਕਦਰ ਨਾ ਜਾਣੀ.....♥ ♥




Jinde Rahe Ta Milange Jaroor Soniye...Mar Gaye Ta Dilo Bhulawi Naa...




Je breakup hi karna si hafta Hor ruk jandi... Es vaar sochya si ke nawe saal te pini chad dewange :(




Chiti Chadar Utte Full Kadayi Da....Ik Teri Yaad Satawe....Duja Fikar Padayi Da....:P




ρуαя ਲੋਕ ਕਰਦੇ ਨੇ ਅਸੀਂ ρуαя ਤੋਂ ਤੌਬਾ ਕਰਦੇ ਹਾਂ ρєнℓι ਵਾਰ ਜਦੋ ρуαя ਕੀਤਾ c ਓਹਦੀਆਂ ਕਿਸ਼ਤਾਂ ਹੁਣ ਤਕ ਭਰਦੇ ਹਾ....♥ ♥ ♥ ♥




Merry Christmas...!




♥ Tere Utte Marre Soniye....Tu Bhame Mardi a Hor Jane Khane Te...;)




ਕਦੇ ਹੰਜੂ ਮੁਸਕਾਨ ਤੋਂ ਜਿਆਦਾ special ਹੁੰਦੇ ਨੇ ਕਿਓਕਿ .. "Smile" ਤਾਂ ਸਾਰਿਆਂ ਲਈ ਹੁੰਦੀ ਹੈ ਪਰ , ਹੰਜੂ ਓਹਨਾ ਲਈ ਹੁੰਦੇ ਨੇ ਜਿਹਨਾ ਨੂ ਅਸੀਂ ਖੋਣਾ ਨਹੀ ਚਾਹੁੰਦੇ .....




♥ ਜਿਸ ਦਿਲ ਵਿੱਚ ਸੱਜ਼ਣਾ ਵਸ ਜਾਈਏ, ਉਸ ਦਿਲ ਤੇ ਜ਼ੁਲਮ ਕਮਾਈਦਾ ਨਹੀ--• •-- ਜਦੋ ਪਿਆਰ ਕਿਸੇ ਨਾਲ ਪਾ ਲਈਏ ,ਉਹਨੂੰ ਇਕੱਲਿਆ ਛੱਡ ਕੇ ਜਾਈਦਾ ਨਹੀ ♥




♥ ਜਿਸ ਦਿਲ ਵਿੱਚ ਸੱਜ਼ਣਾ ਵਸ ਜਾਈਏ, ਉਸ ਦਿਲ ਤੇ ਜ਼ੁਲਮ ਕਮਾਈਦਾ ਨਹੀ--• •-- ਜਦੋ ਪਿਆਰ ਕਿਸੇ ਨਾਲ ਪਾ ਲਈਏ ,ਉਹਨੂੰ ਇਕੱਲਿਆ ਛੱਡ ਕੇ ਜਾਈਦਾ ਨਹੀ ♥




Dila Nal Dil ape Mil Jaan Ge....o Akh Ta Milaun de...:P




ਮੁੰਡਾ ਕੈਡਬਰੀ ਚੋਕਲੇਟ ਵਰਗਾ,ਨੀ ਤੂ ਸੰਤਰੇ ਵਾਲੀ ਟੋਫੀ..:P




Branded ਕੱਪਡੇ ਪਾਊਣ ਵਾਲੀਏ ਤੂ ਕੀ ਜਾਣੇ ਸਾਡਾ ਤਾ ਨਾ Jatt ਹੀ 1 Brand ਹੈ




ਭੁੱਲ ਜੋ ਸਭ ਸਿਆਪੇ____ਬਾਬਾ ਸੈਟ ਕਰੂਗਾ ਆਪੇ_




ਜੱਗ ĐļyДn ਨਜਰਾਂ ਤੋਂ ਚੋਰੀ kļŦ€ ਮਿਲ "ĦДy€ ਮੇਰਾ ਦਿਲ♥♥ ''ĦДy€ ਮੇਰਾ ਦਿਲ♥♥.........




Soneya Ne Haan Na Sanu Kiti Oye...eme Mitran Ch Maar Baithe Fadiya...




Neevi Pa Ke Lang Jani a Vekhe Na Zara....Ni Koi tere Raah Ch vi ae Khada...:P




Asi Hauli Hauli tere Kolo Door Ho Jana....Ni Jado Facebook Utte Mashoor ho Jana....




Nobody can go back and start a new beginning, but anyone can start today and make a new ending.




Success is not the key to happiness. Happiness is the key to success. If you love what you are doing, you will be successful.




Akha Nal akha Lain De tu Mil....Hor Tetho Mangeya Ni Kuj Soniye.....Ni Bas Mangeya a Ik Tera Dil......♥ ♥




ਅਸੀ ਤਾਂ ਹੱਸਦੇ ਹਾ ਦੂਸਰੇਆ ਨੂੰ ਹਸਾਉਣ ਦੀ ਖਾਤਿਰ ਵੈਸੇ ਦਿਲ ਤੇ ਜਖਮ ਏਨੇ ਨੇ ਕਿ ਰੋਇਆ ਵੀ ਨਹੀ ਜਾਦਾ




‎*ਸੱਪਾਂ ਨੂੰ ਕੈਦ ਕਰ ਲਿਆ ਇਹ ਕਹਿਕੇ ਸਪੇਰੇ ਨੇ....ਕਿ ਬੰਦੇ ਨੂੰ ਡੱਸਣ ਲਈ ਤਾਂ ਬੰਦੇ ਹੀ ਬਥੇਰੇ ਨੇ.*




ਹੁਣ ਕਿੱਥੇ ਉਹ ਪਿਆਰ ਗਿਆ ? ? ? ਜਦ ਕਿਹੰਦੀ ਸੀ ਆਜਾ ਘਰ,,ਬਾਪੂ ਬਾਹਰ ਗਿਆ




ਡੱਬੇ ਚ ਡੱਬੀ , ਡੱਬੀ ਚ ਕੇਕ__♥- ਮਸਾਂ ਏਕ ਕੁੜੀ ਐੱਡ ਹੋਯੀ, ਓ V "FakE"♥




ਤੇਰੇ Bin ਜਿਨਾ....ਸੁਨਨ ਚ ਤਾ ਸਾਲਾ Sokha ਹੀ ਲਗਦਾ..... ਪਰ Bygod ਬਾਲਾ ਅੋਖਾ a...




Nitt dhal Da Suraj Ik Gal Aksar Keh Janda....Ajj Tainu Mere To Vishdeya Ik Din hor gujar Gaya Ae




jai such much chaouna meinu tu meinu Your fav Line Here And Erase This One




I Just Hate New Facebook TimeLine !




ਅਸੀ ਕੱਚਿਆ ਘਰਾ ਦੇ ਬਨੇਰੇ ਨੀ ਹੋਲੀ - ਹੋਲੀ ਖੁਰ ਜਾਵਾ ਗੇ




ਮੈਨੂੰ ਸੁੱਤੇ ਨੂੰ ਉਠਾ ਕੇ ਗੁੱਸੇ ਚ ਬੋਲੀ.....ਤੂੰ ਹੁੰਦਾ ਕੋਣ ਏ ਮੇਰੇ ਸੁੱਪਨਿਆਂ ਚ ਆਉਣ ਵਾਲਾ...




ਗੋਰਾ ਰੰਗ kyo ਦਿੱਤਾ яαввα .... ਹੁੰਦੀ вαηk ਨਾਲੋ vα∂∂ ਜਿੰਮੇਵਾਰੀ.




ਕੋਈ ਨਾਂ ਕਿਸੇ ਦਾ ਇਥੇ ਨੀਤਾਂ ਬਹੁਤ ਬੁਰੀਆਂ ਮੂੰਹ ਉੱਤੇ ਹਾਂ ਜੀ-ਹਾਂ ਜੀ ਪਿੱਠ ਪਿੱਛੇ ਛੁਰੀਆਂ !!!!




ਕੋਸਿਸ ਤਾਂ ਕੀਤੀ ਸੀ ਜਿੰਦਗੀ ਚੋ ਫਾਸਲੇ ਮਿਟਾਉਣ ਦੀ , ਪਰ ਮੇਰੇ ਤੋ ਤੇਜ ਤੁਰੀਆ ਨਾ ਗਿਆ , ਤੇ ਗੱਲ ਉਸਨੇ ਵੀ ਨਾ ਮੰਨੀ ਹੋਲੀ ਹੋ ਜਾਣ ਦੀ.......




ਤੇਰੇ ਵਿਆਹ ਦਾ ਸਮਾਨ ਅਸੀ ਲੁੱਟਣਾ,ਨਾਲੇ ਡੋਲੀ ਵਾਲੀ ਕਾਰ ਦਾ driver ਕੁੱਟਣਾ buraaaaaaaaa




ਦਿਲਾਂ ਵਾਲੀ ਖੇਡ ਸਾਰੀ ਸਾਡੇ ਹੁਣ ਸਮਝ ਚ ਆਈ, ਬਣੇ ਰਹੇ ਅਸੀਂ ਐਵੇਂ ਹੀ ਅੱਜ ਤੀਕਰ ਸਾਂ ਸ਼ੁਦਾਈ...




ਮਿਰਜ਼ਾ ਹਰ ਵਾਰ ਨੀ ਮਰਦਾ ਸੋਹਣੀਏ....




ਕੁੜੀਆਂ ਨੂੰ ਮੁੰਡਿਆਂ ਦੇ "ਸੁਪਨੇ", ਮੁੰਡਿਆਂ ਨੂੰ ਫਿਕਰ "ਪੜਾਈ" ਦਾ...........




ਕੱਢਦੇ ਸਕੀਮਾਂ ___MuNdE ਲਾਉਂਦੇ ਨੇ KaReEmA ___ਨੀ ਤੂੰ KiSs ਕਰੇਂਗੀ...............




ਮੁੰਡਾ ਮੋਹ ਲਿਆ ਸੋਨੇ ਦੀ ਵੰਗ ਵਰਗਾ




ਦਿਲ ਮਿਲੇ ਪਰ ਰਸਤੇ ਅੱਲਗ ਨਿਕਲੇ ਲੇਖਾ ਉੱਤੇ C ਯਕੀਨ ਪਰ AV ਠੱਗ ਨਿਕਲੇ




ਸਾਡੀ ਜਾਨ ਤੇ ਬਣੀ ਏ___ਤੇਰਾ ਹਾਸਾ ਹੋ ਗਿਆ___ਅਸੀ ਹੱਥ ਵੀ ਨਹੀ ਲਾਇਆ, ਤੇਰੇ ਕਾਕਾ ਹੋ ਗਿਆ.....




ਉੰਝ ਡਿੱਗ ਦੀ ਤਾ ਚੁੱਕ ਲੈਂਦੇ .. ਕੋਠੇ ਤੋ ਡਿੱਗ ਗੀ ਕਿ ਕਰੀਏ......




Top Jean ਜਿੰਨੇ ਮਰਜ਼ੀ ਪਾ ਲੈ , ਤੂੰ ਬਣਨ ਨੀ ਲੱਗੀ ਮੇਮ .. ਹਥ ਤੇਰੇ 'ਚ 1100 ਫ਼ੋਨ. .ਖੇਡੇ ਉਸਤੇ ਸੱਪ ਵਾਲੀ Game.....




ਗਧੇ ਨੂੰ ਲੂਣ____ਬਾਂਦਰ ਨੂੰ ਅਦਰਕ____ਕੁੱਤੇ ਨੂੰ ਸਤਿਕਾਰ____ਤੇ ਚਾਲੂ ਕੁੜੀ ਨੂੰ ਪਿਆਰ____ਯਾਰੋ ਦੇਣਾ ਏ ਬੇਕਾਰ__




ਸਾਡੇ ਲੇਖਾ ਵਿਚ ਲਿਖੀ ਕਿਓ ਨਾ ਰੰਨ ਵੇ ਰੱਬਾ ਕ੍ਦੇ ਸਾਡੀ ਵੀ ਕਰਾਦੇ ਧਨ ਧਨ ਵੇ ਰੱਬਾ___




ਉਹ ਅੱਖ ਬੜੀ ਪਿਆਰੀ ਸੀ ਜੋ ਉਸ ਪਟੋਲੇ ਨੇ ਮਾਰੀ ਸੀ.....




ਮਥਾ ਸਾਡੇ ਨਾਲ ਲਾਵੇਗੀ ਤਾ ਬਿੰਦੀ ਕਿਥੇ ਲਾਵੇਗੀ.....Burrrrrrrraaaaaaaaaaa




ਜੇ ਪਿਆਰ ਹੈ ਤਾ ਸ਼ੱਕ ਕਾਹਦਾ ___ਜੇ ਪਿਆਰ ਨਹੀ ਤਾ ਹੱਕ਼ ਕਾਹਦਾ.....




ਕੋਠੇ ਤੇ ਕਿਲ ਕੁੜੀਏ .... ਜਿਡਾ ਤੇਰਾ ਕੱਦ ਸੋਹਣੀਏ....ਓਡਾ ਮਿਤਰਾਂ ਦਾ ਦਿਲ ਕੁੜੀਏ .......




ਕਈਂ ਵਾਰ ਲਈਆਂ ਨੇ ਤੂੰ ਮੇਰੇ ਦਿਲ ਦੀਆਂ ਤਲਾਸ਼ੀਆਂ....ਆਪਣੇ ਸਿਵਾ ਕਦੀ ਕੁੱਝ ਮਿਲਿਆ ਵੀ ਏ ਤੈਨੂੰ......?




ਕੁੱਝ ਇਸ ਤਰਾਂ ਕੀਤਾ ਉਸਨੇ ਮੇਰੇ ਜ਼ਖਮਾਂ ਦਾ ਇਲਾਜ਼, ਮਰਹਮ ਵੀ ਲਗਾਈ ਓ ਵੀ ਕੰਡਿਆਂ ਦੀ ਨੋਕ ਨਾਲ.......




ਮੁੰਡਾ ਆਪ ਭਾਵੇਂ ਜਿੰਨਾ ਮਰਜ਼ੀ ਵੱਡਾ "ਕੰਜਰ" ਹੋਵੇ ਪਰ ਵਿਆਹ ਲਈ ਕੁੜੀ "ਸ਼ਰੀਫ" ਚਾਹੀਦੀ ਆ .........




ਪਹਿਲਾ ਹਵਾ ਕਰਦੀ ਸੀ.....ਹੁਣ ਮਿੰਨਤਾ ਕਰਦੀ ਆ.....




Bored...:-s




Sadde Hi Paiseya Te Sarkara Chaldiya Ne...:D




Je Tu Na Ayi Pher Keda Jatt MarJuga....




ਟੈਨਸ਼ਨ ਉਦੌ ਮੁਕਣੀ ਜਦੌਂ ਨਬਜ਼ ਰੁਕਣੀ




I Like Punjabi Music




pta ni rab kehreyan rangan vich raji




Sir Dukhda :-s




Rabba mel kara de tera lagda ki zor ae




Making friends on facebook




Going to the shops and stealing sweets


Most Popular likes


  • ਜਦੋਂ Mere Pyaar Da ਅਹਿਸਾਸ ਤੈਨੂੰ ਹੋਣਾ !ਉਦੋ Sajjna ਮੈ ਇਸ ਜੱਗ ਤੇ ਨੀ ਹੋਣਾ



  • ਉਝ ਹੀ ਰੱਖਦੇ ਰਹੇ ਬਚਪਨ ਤੋਂ ਦਿਲ ਸਾਫ ਅਸੀ,ਪਤਾ ਨਹੀ ਸੀ ਕੀ ਕੀਮਤ ਤਾਂ ਚਿਹਰਿਆਂ ਦੀ ਪੈਂਦੀ ਹੈ,ਦਿਲ ਦੀ ਨਹੀ..



  • Nitt dhal Da Suraj Ik Gal Aksar Keh Janda....Ajj Tainu Mere To Vishdeya Ik Din hor gujar Gaya Ae



  • ਅਸੀ ਤਾਂ ਹੱਸਦੇ ਹਾ ਦੂਸਰੇਆ ਨੂੰ ਹਸਾਉਣ ਦੀ ਖਾਤਿਰ ਵੈਸੇ ਦਿਲ ਤੇ ਜਖਮ ਏਨੇ ਨੇ ਕਿ ਰੋਇਆ ਵੀ ਨਹੀ ਜਾਦਾ



  • ਮਾਪੇ ਹੁੰਦੇ ਰੱਬ ਦਾ ਰੂਪ



  • ਦਿਲ ਮਿਲੇ ਪਰ ਰਸਤੇ ਅੱਲਗ ਨਿਕਲੇ ਲੇਖਾ ਉੱਤੇ C ਯਕੀਨ ਪਰ AV ਠੱਗ ਨਿਕਲੇ



  • Branded ਕੱਪਡੇ ਪਾਊਣ ਵਾਲੀਏ ਤੂ ਕੀ ਜਾਣੇ ਸਾਡਾ ਤਾ ਨਾ Jatt ਹੀ 1 Brand ਹੈ



  • ਜਿਵੇ ਕੋਈ ਸੱਪਣੀ ਕਿਸੇ ਦੇ ਡੰਗ ਮਾਰਦੀ__ਬਸ ਯਾਰੋ ਇੰਨੀ ਏ ਕਹਾਣੀ ਮੇਰੇ ਪਿਆਰ ਦੀ, ਜਿਵੇ ਕਿਸੇ ਪੋਟੇ ਵਿੱਚੋ ਸੂਈ ਕੱਢ ਦੇਈ ਦੀ__ਜਿਵੇ ਬੇੜੀ ਕਾਗਜੀ ਪਾਣੀ ਚ ਛੱਡ ਦੇਈ ਦੀ__ਜਿੰਨੀ ਕ ਤਿੱਖੀ ਨੋਕ ਹੋਵੇ ਕਿਸੇ ਤਲਵਾਰ ਦੀ__ਜਿੰਨੀ ਛੇਤੀ ਫੁੱਲ ਤੋ ਤਰੇਲ ਪਈ ਝੜ ਜੇ__ਜਿੰਨੀ ਛੇਤੀ ਉਡਦਾ ਭਰਿੰਡ ਕੋਈ ਲੜ ਜੇ__ਜਿੰਨੀ ਕ ਉਮਰ ਹੋਵੇ ਫਾਸ਼ੀ ਵਾਲੇ ਹਾਰ ਦੀ__ਬਸ ਯਾਰੋ ਇੰਨੀ ਏ ਕਹਾਣੀ ਮੇਰੇ ਪਿਆਰ ਦੀ__ਬਸ ਯਾਰੋ ਇੰਨੀ ਏ ਕਹਾਣੀ ਮੇਰੇ ਪਿਆਰ ਦੀ



  • Je Mape Nai Mann De....Balliye Mai Lai Jau Mallo Jori....♥ ♥



  • ਤੇਰਾ ਭਾਪਾ ਦੋ ਪੇਗ ਲਾ ਕੇ ਅੰਦਰ ਸੋਹ ਜਾਂਦਾ....ਸਾਡਾ ਬਾਪੂ ਮਾਰੇ ਕੋਠੇ ਚੜ ਲੱਲਕਾਰੇ ਨੀ....:P



  • ਕੋਸਿਸ ਤਾਂ ਕੀਤੀ ਸੀ ਜਿੰਦਗੀ ਚੋ ਫਾਸਲੇ ਮਿਟਾਉਣ ਦੀ , ਪਰ ਮੇਰੇ ਤੋ ਤੇਜ ਤੁਰੀਆ ਨਾ ਗਿਆ , ਤੇ ਗੱਲ ਉਸਨੇ ਵੀ ਨਾ ਮੰਨੀ ਹੋਲੀ ਹੋ ਜਾਣ ਦੀ.......



  • ਭੁੱਲ ਜੋ ਸਭ ਸਿਆਪੇ____ਬਾਬਾ ਸੈਟ ਕਰੂਗਾ ਆਪੇ_



  • Asi Hauli Hauli tere Kolo Door Ho Jana....Ni Jado Facebook Utte Mashoor ho Jana....



  • ਕਈਂ ਵਾਰ ਲਈਆਂ ਨੇ ਤੂੰ ਮੇਰੇ ਦਿਲ ਦੀਆਂ ਤਲਾਸ਼ੀਆਂ....ਆਪਣੇ ਸਿਵਾ ਕਦੀ ਕੁੱਝ ਮਿਲਿਆ ਵੀ ਏ ਤੈਨੂੰ......?



  • Jina Husan da Kardi a Maan Kudiye....Tu eni Sohni Vi Ta Hai Ni..